Breaking News :

nothing found
  1. Home
  2. Author Blogs

Author: Pushpinder Singh

Pushpinder Singh

ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ, ਜੇ ਸਰਕਾਰ ਪੇਸ਼ਕਸ਼ ਕਰੇ ਤਾਂ ਪ੍ਰਵਾਨ ਕਰਾਂਗੇ: ਜੱਥੇਦਾਰ

ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ, ਜੇ ਸਰਕਾਰ ਪੇਸ਼ਕਸ਼ ਕਰੇ ਤਾਂ ਪ੍ਰਵਾਨ ਕਰਾਂਗੇ: ਜੱਥੇਦਾਰ

ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਨਿੱਚਰਵਾਰ ਨੂੰ ਕਿਹਾ ਹੈ ਕਿ ਹਰੇਕ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ ਤੇ ਜੇ ਸਰਕਾਰ ਖ਼ਾਲਿਸਤਾਨ ਬਣਾਉਣ ਦੀ…

Read More
ਕੇਂਦਰ ਨੇ ਪਾਣੀ ਦੇ ਮੁੱਦੇ ‘ਤੇ ਕੀਤੀ ਕੈਪਟਨ ਦੀ ਸ਼ਲਾਘਾ

ਕੇਂਦਰ ਨੇ ਪਾਣੀ ਦੇ ਮੁੱਦੇ ‘ਤੇ ਕੀਤੀ ਕੈਪਟਨ ਦੀ ਸ਼ਲਾਘਾ

ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ ਕਿ ਉਹ ਮਾਰਚ, 2020 ਤੱਕ ਰਾਜ ਦੇ ਸਾਰੇ ਗ੍ਰਾਮੀਣ ਘਰਾਂ ਵਿੱਚ ਟੈਪ ਕਨੈਕਸ਼ਨ ਮੁਹੱਈਆ ਕਰਵਾਉਣ…

Read More
ਨਵੇਂ ਪੋਚ ਦਾ ਮਿੰਨੀ ਕਹਾਣੀ ਲੇਖਕ – ਕੁਲਵਿੰਦਰ ਕੌਸ਼ਲ

ਨਵੇਂ ਪੋਚ ਦਾ ਮਿੰਨੀ ਕਹਾਣੀ ਲੇਖਕ – ਕੁਲਵਿੰਦਰ ਕੌਸ਼ਲ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-35ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂਕੁਲਵਿੰਦਰ ਕੌਸ਼ਲ ਪੰਜਾਬੀ ਮਿੰਨੀ ਕਹਾਣੀ ਦੇ ਨਵੇਂ ਪੋਚ ਦਾ ਚਰਚਿਤ ਤੇ ਪ੍ਰਤੀਬੱਧ ਨਾਂ ਹੈ, ਜਿਸਨੇ ਥੋੜ੍ਹੇ ਅਰਸੇ ਵਿਚ ਹੀ ਪੰਜਾਬੀ ਮਿੰਨੀ ਕਹਾਣੀ ਵਿਚ ਆਪਣੀ ਵੱਡੀ ਥਾਂ…

Read More
ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ – ਵਿਵੇਕ

ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ – ਵਿਵੇਕ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-34ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂਵਿਵੇਕ, ਕੋਟ ਈਸੇ ਖਾਂ ਪੰਜਾਬੀ ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ ਹੈ। ਹੁਣ ਤੱਕ ਇਸ ਦੇ ਦੋ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਸਾਂਝ’ ਅਤੇ ‘ਨਕਲੀ…

Read More
ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ 30 ਜੂਨ ਦਾ ਸਮਾਂ ਨਿਰਧਾਰਤ

ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ 30 ਜੂਨ ਦਾ ਸਮਾਂ ਨਿਰਧਾਰਤ

ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਨੂੰ 15 ਜੂਨ ਤੱਕ ਫੇਜ਼-1 ਦੇ ਲੰਬਿਤ ਕੰਮ ਅਤੇ ਫੇਜ਼-2 ਅਧੀਨ ਨਵੇਂ ਕੰਮਾਂ ਦੀ ਤਜਵੀਜ਼ ਸੌਂਪਣ ਲਈ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਨੂੰ ਵਧੀਕ ਮੁੱਖ ਸਕੱਤਰ…

Read More
ਸ਼ਰਾਬ ਦੇ ਨਾਜਾਇਜ਼ ਕਾਰੋਬਾਰ ‘ਤੇ ਹੋਰ ਨਕੇਲ ਕਸਦਿਆਂ ਆਬਕਾਰੀ ਸੁਧਾਰ ਗਰੁੱਪ ਦਾ ਗਠਨ

ਸ਼ਰਾਬ ਦੇ ਨਾਜਾਇਜ਼ ਕਾਰੋਬਾਰ ‘ਤੇ ਹੋਰ ਨਕੇਲ ਕਸਦਿਆਂ ਆਬਕਾਰੀ ਸੁਧਾਰ ਗਰੁੱਪ ਦਾ ਗਠਨ

ਗਰੁੱਪ 60 ਦਿਨਾਂ ਦੇ ਅੰਦਰ ਨਾਪਾਕ ਗਠਜੋੜ ਨੂੰ ਤੋੜਨ ਲਈ ਆਪਣੀ ਰਿਪੋਰਟ ਸੌਂਪੇਗਾਆਬਕਾਰੀ ਮਾਲੀਆ ਵਧਾਉਣ ਲਈ ਵੀ ਦੇਵੇਗਾ ਸੁਝਾਅਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਐਲਾਨ ਤੋਂ ਇਕ ਦਿਨ ਬਾਅਦ…

Read More
ਸਰਕਾਰ ਵੱਲੋਂ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ ’ਤੇ ਭਾਈ ਲੌਂਗੋਵਾਲ ਨੇ ਕੀਤਾ ਇਤਰਾਜ਼

ਸਰਕਾਰ ਵੱਲੋਂ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ ’ਤੇ ਭਾਈ ਲੌਂਗੋਵਾਲ ਨੇ ਕੀਤਾ ਇਤਰਾਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ਵੱਲੋਂ 8 ਜੂਨ ਤੋਂ ਧਾਰਮਿਕ ਅਸਥਾਨ ਖੋਲ੍ਹਣ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਵਿੱਚ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ ’ਤੇ ਇਤਰਾਜ਼ ਪ੍ਰਗਟ ਕੀਤਾ…

Read More
ਮਿੰਨੀ ਕਹਾਣੀ ਦੀ ਮਾਣਮੱਤੀ ਲੇਖਿਕਾ – ਸ਼ਰਨ ਮੱਕੜ

ਮਿੰਨੀ ਕਹਾਣੀ ਦੀ ਮਾਣਮੱਤੀ ਲੇਖਿਕਾ – ਸ਼ਰਨ ਮੱਕੜ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-33ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂਪੰਜਾਬੀ ਮਿੰਨੀ ਕਹਾਣੀ ਦੇ ਲੇਖਣ ਵਿਚ ਸ਼ਰਨ ਮੱਕੜ ਦਾ ਯੋਗਦਾਨ ਸਲਾਹੁਣਯੋਗ ਹੈ।ਮਿੰਨੀ ਕਹਾਣੀ ਦੇ ਸ਼ੁਰੂਆਤੀ ਦੌਰ ਵਿੱਚ ਸ਼੍ਰੀਮਤੀ ਅਨਵੰਤ ਕੌਰ ਨਾਲ ਮਿਲ ਕੇ 1975 ਵਿੱਚ…

Read More
ਨਵਜੋਤ ਸਿੱਧੂ ਨੂੰ ਕੋਈ ਸਮੱਸਿਆ ਹੈ ਤਾਂ ਸਿੱਧਾ ਮੇਰੇ ਨਾਲ ਗੱਲ ਕਰਨ : ਕੈਪਟਨ

ਨਵਜੋਤ ਸਿੱਧੂ ਨੂੰ ਕੋਈ ਸਮੱਸਿਆ ਹੈ ਤਾਂ ਸਿੱਧਾ ਮੇਰੇ ਨਾਲ ਗੱਲ ਕਰਨ : ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਾਰਿਆਂ ‘ਚ ਵੱਡਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਕੁਝ ਹਮਲਾਵਰ ਵੀ ਵਿਖਾਈ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਵਿਧਾਨ…

Read More
National Mango Day 2021: History, facts about ‘king of fruits’ and how ‘manna’ became ‘manga’

National Mango Day 2021: History, facts about ‘king of fruits’ and how ‘manna’ became ‘manga’

National Mango Day is observed on 22 July every year to honour the ‘king of fruits’. The day is solely dedicated to the delicious fruit that people love to eat, or at times drink especially during the summer…

Read More