ਲੁਧਿਆਣਾ: ਲੁਧਿਆਣਾ ਦੇ ਦਸਮੇਸ਼ ਨਗਰ ਇਲਾਕੇ ਵਿੱਚ ਬੀਤੀ ਸ਼ਾਮ ਨੂੰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਸਖਸ਼ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਸਖਸ਼ ਨੇ ਬੀੜ ਸਾਹਿਬ ਤੋਂ ਰੁਮਾਲ ਉਤਾਰ ਕੇ ਸੁੱਟ ਦਿੱਤਾ, ਜਿਸ ਮਗਰੋਂ ਮੌਕੇ ‘ਤੇ ਹੀ ਗ੍ਰੰਥੀ ਸਿੰਘ ਨੇ ਉਸ ਨੂੰ ਫੜ੍ਹ ਲਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਨੇ ਹਾਲੇ ਰੁਮਾਲਾ ਸਾਹਿਬ ਚੁੱਕ ਕੇ ਸੁੱਟਣੇ ਸ਼ੁਰੂ ਹੀ ਕੀਤੇ ਸੀ ਕਿ ਉਸੇ ਵੇਲੇ ਉਸ ਨੂੰ ਕਾਬੂ ਕਰ ਲਿਆ ਗਿਆ। ਲੋਕਾਂ ਨੇ ਦੱਸਿਆ ਕਿ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਤੇ ਉਸ ਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਹਨ।
ਇਹ ਵੀ ਪੜ੍ਹੋ: <a title=”New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ” href=”https://punjabi.abplive.com/auto/new-technology-driver-will-get-alert-before-accident-accident-can-be-avoided-626265″ target=”_blank” rel=”noopener” data-saferedirecturl=”https://www.google.com/url?q=https://punjabi.abplive.com/auto/new-technology-driver-will-get-alert-before-accident-accident-can-be-avoided-626265&source=gmail&ust=1627523008669000&usg=AFQjCNHXRyShP_8KkeUqjgrMtlNZgwOjVQ”><span style=”color: #ff0000;”>New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਗੁਰਦੁਆਰਾ ਵਿਸ਼ਵਕਰਮਾ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮੁਲਜ਼ਮ ਵੀ ਦਸਮੇਸ਼ ਨਗਰ ਇਲਾਕੇ ਦਾ ਹੀ ਰਹਿਣ ਵਾਲਾ ਹੈ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਉਧਰ, ਮੌਕੇ ‘ਤੇ ਪਹੁੰਚੇ ਏਸੀਪੀ ਰਣਧੀਰ ਸਿੰਘ ਨੇ ਦੱਸਿਆ ਕਿ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੀ ਬਿਮਾਰੀ ਹੈ, ਇਸ ਸਬੰਧੀ ਡਾਕਟਰ ਕੋਲੋਂ ਚੈੱਕ ਕਰਵਾ ਲਿਆ ਜਾਵੇਗਾ।
ਇਹ ਵੀ ਪੜ੍ਹੋ:<span style=”color: #ff0000;”> <a title=”Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ” href=”https://punjabi.abplive.com/auto/here-are-some-tips-to-help-you-avoid-the-many-challenges-that-can-come-to-a-car-in-the-rainy-season-626296″ target=”_blank” rel=”noopener” data-saferedirecturl=”https://www.google.com/url?q=https://punjabi.abplive.com/auto/here-are-some-tips-to-help-you-avoid-the-many-challenges-that-can-come-to-a-car-in-the-rainy-season-626296&source=gmail&ust=1627523008669000&usg=AFQjCNFBhKkXD4rAr70fbQbPaYso9l_Syg”><span style=”color: #ff0000;”>Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ
ਇਹ ਵੀ ਪੜ੍ਹੋ: <a title=”ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ” href=”https://punjabi.abplive.com/lifestyle/alcohol-affects-the-sex-life-of-men-and-women-626258″ target=”_blank” rel=”noopener” data-saferedirecturl=”https://www.google.com/url?q=https://punjabi.abplive.com/lifestyle/alcohol-affects-the-sex-life-of-men-and-women-626258&source=gmail&ust=1627523008669000&usg=AFQjCNHwDZqN2H1mqKQlK3bKn2_sce7Icg”><span style=”color: #ff0000;”>ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
<a title=”ਇੱਥੇ ਪੜ੍ਹੋ ਹੋਰ ਖ਼ਬਰਾਂ” href=”https://punjabi.abplive.com/” target=”_blank” rel=”noopener” data-saferedirecturl=”https://www.google.com/url?q=https://punjabi.abplive.com/&source=gmail&ust=1627523008669000&usg=AFQjCNF1_9O6ChbnWPipG5-K9aBIsYdltA”><span style=”color: #b45f06;”>ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
<span style=”color: #4c1130;”>ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
<span style=”color: #20124d;”><a title=”Android ਫੋਨ ਲਈ ਕਲਿਕ ਕਰੋ” href=”https://play.google.com/store/apps/details?id=com.winit.starnews.hin” target=”_blank” rel=”noopener” data-saferedirecturl=”https://www.google.com/url?q=https://play.google.com/store/apps/details?id%3Dcom.winit.starnews.hin&source=gmail&ust=1627523008669000&usg=AFQjCNF1bclYR4rhn-0tzOU5mzQNHmVyhQ”>Android ਫੋਨ ਲਈ ਕਲਿਕ ਕਰੋ
<a title=”Iphone ਲਈ ਕਲਿਕ ਕਰੋ” href=”https://apps.apple.com/in/app/abp-live-news/id811114904″ target=”_blank” rel=”noopener” data-saferedirecturl=”https://www.google.com/url?q=https://apps.apple.com/in/app/abp-live-news/id811114904&source=gmail&ust=1627523008669000&usg=AFQjCNECLogNjzZ9KZy-wCvXLsU2jzUjyg”>Iphone ਲਈ ਕਲਿਕ ਕਰੋ