ਦਿੱਲੀ ’ਚ ਸਿੱਖ ਬੀਬੀ ਨੇ ਕੜਾ ਤੇ ਕ੍ਰਿਪਾਨ ਨਾ ਲਾਹੇ, ਤਾਂ ਪ੍ਰੀਖਿਆ ਨਾ ਦੇਣ ਦਿੱਤੀ, ਹੁਣ ਮਾਮਲਾ ਪੁੱਜਾ ਹਾਈਕੋਰਟ
<p><strong>ਮਹਿਤਾਬ-ਉਦ-ਦੀਨ</strong></p> <p>ਚੰਡੀਗੜ੍ਹ: ਪੱਛਮੀ ਦੇਸ਼ਾਂ ’ਚ ਤਾਂ ਸਿੰਘਾਂ ਤੇ ਸਿੰਘਣੀਆਂ ਨਾਲ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ, ਜਦੋਂ ਉਨ੍ਹਾਂ ਦੀ ਦਸਤਾਰ, ਕੇਸ, ਕੜਾ ਜਾਂ ਕ੍ਰਿਪਾਨ ਕਰਕੇ ਉਨ੍ਹਾਂ ਨਾਲ ਪੱਖਪਾਤ ਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ ਪਰ ਭਾਰਤ…
Read More